




ਸਾਰੀਆਂ ਸੰਗਤਾਂ ,ਪੰਥਕ ਸ਼ਖਸ਼ੀਅਤਾਂ, ਨਿਹੰਗ ਸਿੰਘ ਜੱਥੇਬੰਦੀਆ, ਸੰਤ ਸਮਾਜ, ਸੇਵਾ ਸੁਸਾਇਟੀਆਂ ਅਤੇ ਸਿੰਘ ਸਭਾਵਾਂ ਦਾ ਧੰਨਵਾਦ – ਪ੍ਰਬੰਧਕ ਕਮੇਟੀ
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅੱਗਰਵਾਲ ਅਤੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਸਾਰੇ ਪੁਲਿਸ ਪ੍ਰਸਾਸ਼ਨ ਸਹਿਤ ਪੁੱਜੇ ਅਤੇ ਅਜੀਤ ਚੋਂਕ ਵਿਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿਤੀ ਗਈ.