Home Education ਮੇਹਰ ਚੰਦ ਪੋਲੀਟੈਕਨਿਕ ਨੂੰ ਅੱਜ ਮਿਲੇਗਾ ਨੈਸ਼ਨਲ ਐਵਾਰਡ Education ਮੇਹਰ ਚੰਦ ਪੋਲੀਟੈਕਨਿਕ ਨੂੰ ਅੱਜ ਮਿਲੇਗਾ ਨੈਸ਼ਨਲ ਐਵਾਰਡ By News Desk - September 7, 2025 Facebook Twitter Pinterest WhatsApp Email Print Telegram ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਅੱਜ ਨਿੱਟਰ, ਚੰਡੀਗੜ੍ਹ ਦੇ 58ਵੇਂ ਸਥਾਪਨਾ ਦਿਵਸ ਦੇ ਸਮਾਰੋਹ ਮੌਕੇ ਭਾਰਤ ਵਿਚੋਂ ਬੈਸਟ ਪੋਲੀਟੈਕਨਿਕ ਦਾ ਐਵਾਰਡ ਹਾਸਲ ਹੋਣ ਜਾ ਰਿਹਾ ਹੈ। ਨੈਸ਼ਨਲ ਪੱਧਰ ਤੇ ਚੋਟੀ ਦੇ ਪੋਲੀਟੈਕਨਿਕ ਦਾ ਖਿਤਾਬ ਹਾਸਲ ਕਰਨ ਵਾਲਾ ਇਹ ਪੰਜਾਬ ਦਾ ਪਹਿਲਾਂ ਬਹੁਤਕਨੀਕੀ ਕਾਲਜ ਹੈ। ਇਹ ਐਵਾਰਡ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਵੱਲੋਂ ਮੁੱਖ ਮਹਿਮਾਨ ਪ੍ਰੋ. ਰਮੇਸ਼ ਚੰਦ ,ਮੈਂਬਰ, ਨੀਤੀ ਆਯੋਗ ਤੋਂ ਪ੍ਰਾਪਤ ਕੀਤਾ ਜਾਵੇਗਾ, ਜਿਨ੍ਹਾਂ ਨੂੰ ਰਾਜ ਕੈਬਿਨਟ ਮੰਤਰੀ ਦਾ ਦਰਜਾ ਦਿੱਤਾ ਗਿਆ ਹੈ।