







ਸਹਰ ਹਾਸ਼ਮੀ ਤੇ ਉਸਦੀ ਟੀਮ ਮੋਟਰ ਸਾਇਕਲ ਤੇ ਦਿੱਲੀ ਤੋਂ ਕਸ਼ਮੀਰ ਤੱਕ ਦਾ ਸਫ਼ਰ ਲੋਕਾਂ ਨੂੰ ਮੈਂਟਲ ਹੈਲਥ ਸਬੰਧੀ ਆ ਰਹੀਆਂ ਸਮਸਿਆਵਾਂ ਪ੍ਰਤੀ ਜਾਗਰੂਕ ਕਰਨ ਲਈ ਕਰ ਰਹੀ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਉਹਨਾਂ ਦਾ ਸਵਾਗਤ ਫੁੱਲਾਂ ਦੇ ਗੁਲਦਸਤੇ ਨਾਲ ਕੀਤਾ। ਉਹਨਾਂ ਆਰੰਭ ਵਿੱਚ ਦੱਸਿਆ ਕਿ ਸਹਰ ਹਾਸ਼ਮੀ ਖੁਦ ਵੀ ਮੈਂਟਲ ਹੈਲਥ ਨਾਲ ਬਚਪਨ ਤੋਂ ਜੂਝਦੀ ਰਹੀ ਹੈ। ਉਸਨੇ ਲੰਬੀ ਲੜਾਈ ਨਾਲ ਇਸ ਸੱਮਸਿਆ ਤੇ ਨਿਜਾਤ ਪਾਈ ਹੈ ਤੇ ਇਸ ਲਈ