













ਉਹਨਾਂ ਦਾ ਸਵਾਗਤ ਗੁਲਦਸਤੇ ਅਤੇ ਫੁੱਲਾਂ ਨਾਲ ਮੇਹਰਚੰਦ ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ, ਦਯਾਨੰਦ ਮਾਡਲ ਸਕੂਲ ਦੇ ਪ੍ਰਿੰਸੀਪਲ ਐਸ.ਕੇ ਗੌਤਮ, ਆਈ.ਟੀ.ਆਈ ਮੇਹਰਚੰਦ ਦੇ ਪ੍ਰਿੰਸੀਪਲ ਇੰਚਾਰਜ ਵਿਕਰਮਜੀਤ ਸਿੰਘ, ਕੁੰਵਰ ਰਾਜੀਵ ਡੀ.ਏ.ਵੀ. ਕਾਲਜ ਜਲੰਧਰ, ਜਤਿੰਦਰ ਕੁਮਾਰ ਜਿੰਦ ਤੇ ਇਲਾਕੇ ਦੇ ਹੋਰ ਪਤਵੰਤੇ ਸੱਜਣਾ ਵਲੋਂ ਕੀਤਾ ਗਿਆ, ਜਿਨ੍ਹਾਂ ਵਿੱਚ ਜਗਦੀਸ਼ ਰਾਜ ਸਮਰਾਏ, ਸ. ਅਜੀਤ ਸਿੰਘ ਬੱਟੂ, ਡਾ. ਹਰਚਰਨ ਸਿੰਘ, ਸੁੱਚਾ ਸਿੰਘ, ਮੋਨੂੰ ਪਤਿਆਲ, ਸੋਨੂੰ ਟਰਾਂਸਪੋਰਟਰ, ਤੇ ਹੋਰ ਸ਼ਾਮਿਲ ਸਨ।