Home Health ਜਲੰਧਰ: ਮਸਤ ਯੁਧਵੀਰ ਜੋਸ਼ੀ ਬੀਟਾ ਜੀ ਦੀ ਯਾਦ ਚ ਲਾਇਆ ਫ੍ਰੀ ਮੈਡੀਕਲ...

ਜਲੰਧਰ: ਮਸਤ ਯੁਧਵੀਰ ਜੋਸ਼ੀ ਬੀਟਾ ਜੀ ਦੀ ਯਾਦ ਚ ਲਾਇਆ ਫ੍ਰੀ ਮੈਡੀਕਲ ਚੈਕੱਅਪ ਕੈਂਪ

ਬਿਊਰੋ:  ਜੋਸ਼ੀ ਕਲੀਨਿਕ ਜੰਡੂ ਸਿੰਘਾ ਵੱਲੋਂ ਮਸਤ ਯੁਧਵੀਰ ਜੋਸ਼ੀ ਬੀਟਾ ਜੀ ਦੀ ਯਾਦ ਚ ਫ੍ਰੀ ਮੈਡੀਕਲ ਚੈਕੱਅਪ ਕੈਂਪ ਲਗਾਇਆ ਗਿਆ। ਇਹ ਕੈਂਪ ਪੰਜਾਬ ਯੂਥ ਕਾਂਗਰਸ ਦੇ ਸੈਕਟਰੀ ਹਨੀ ਜੋਸ਼ੀ ਦੀ ਰਹਿਨੁਮਾਈ ਹੇਠ ਲਗਾਇਆ ਗਿਆ। ਜਿਸ ਵਿੱਚ ਡਾ. ਪਵਨ ਸੰਧੂ , ਡਾ. ਰਜਿੰਦਰ ਸੰਧੂ ਤੇ ਉਹਨਾਂ ਦੀ ਸਾਰੀ ਟੀਮ ਵੱਲੋਂ ਵੱਧ ਚੜ ਕੇ ਸਹਿਯੋਗ ਦਿੱਤਾ ਗਿਆ ਤੇ 250 ਤੋਂ ਵੱਧ ਮਰੀਜ਼ਾਂ ਨੇ ਇਸ ਕੈਂਪ ਦਾ ਲਾਭ ਲਿਆ। ਇਸ ਮੋਕੇ ਵਿਸ਼ੇਸ਼ ਤੋਰ ਤੇ ਪੁੱਜੇ ਜਿਲ੍ਹਾ ਕਾਂਗਰਸ ਕਮੇਟੀ ਜਲੰਧਰ ਦਿਹਾਤੀ ਦੇ ਸੀਨੀਅਰ ਵਾਈਸ ਪ੍ਰਧਾਨ ਅਸ਼ਵਨ ਭੱਲਾ, ਅਰੁਣ ਕੁਮਾਰ ਗੋਲ਼ਡੀ, ਮਨਜੋਤ ਸੰਘਾ ਪ੍ਰਧਾਨ ਕੋਪਰੇਟਿਵ ਸੁਸਾਇਟੀ ਜੰਡੂ ਸਿੰਘਾ, ਮਨਵੀਰ ਸੰਘਾ, ਡਾ. ਪ੍ਰਤਾਪ, ਜਸਪ੍ਰੀਤ ਸਿੰਘ, ਚੰਪਾ ਜੋਸ਼ੀ ਪੰਚ, ਵਿਪਨ ਸ਼ਰਮਾ ਪੰਚ, ਮੰਗਤ ਅਲੀ ਪੰਚ, ਸੱਤ ਬਰਾਮ, ਟੀ ਪੀ ਸਿੰਘ, ਕਰਨੈਲ ਸੰਘਾ, ਬਲਵਿੰਦਰ ਸਿੰਘ ਫੋਜੀ, ਮਨਵੀਰ ਮੰਗਾ ਹਰਵਿੰਦਰ ਸਿੰਘ, ਸਨੀ, ਪਾਲੀ, ਹੈਪੀ ਆਦਿ ਸ਼ਾਮਲ ਸਨ।Arayn